Guru Nanak Wallpapers

Click On The Image For More Sizes
 • Happy Gurupurab
 •     
  ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
 • Happy Gurupurab
 •     
  ਗੁਰੂ ਜੀ ਆਪਣੀਆਂ ਅਸੀਸਾਂ ਤੁਹਾਡੇ ਉੱਤੇ ਬਰਸਾਉਣ!
  ਖ਼ੁਸ਼ਿਆਂ ਭਰਿਆ ਗੁਰਪੁਰਬ....!
 •     
  ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਨੰਦ,
  ਸ਼ਾਂਤੀ ਅਤੇ ਖ਼ੁਸਿਆਂ ਨਾਲ ਭਰ ਦੇਣ
  ਖ਼ੁਸ਼ਿਆਂ ਭਰਿਆ ਗੁਰਪੁਰਬ....!!!
 •     
  ਰਾਜ ਕਰੇਗਾ ਖਾਲਸਾ, ਆਕਿ ਰਹੇ ਨਾ ਕੋਇ,
  ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
  ਖ਼ੁਸ਼ਿਆਂ ਭਰਿਆ ਗੁਰਪੁਰਬ....!
 •     
  ਜਨ ਕਉ ਨਦਿਰ ਕਰਮੁ ਤਿਨ ਕਾਰ ॥
  ਨਾਨਕ ਨਦਰੀ ਨਦਿਰ ਨਿਹਾਲ ॥੩੮॥
  ~ Japji Sahib
 •     
  ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
  ~ Guru Nanak
 •     
  ਵਾਹਿਗੁਰੂ ਜੀ ਦਾ ਖਾਲਸਾ
  ਵਾਹਿਗੁਰੂ ਜੀ ਦੀ ਫਤਿਹ.
  ਤੁਹਾਡੇ ਸਾਰਿਆਂ ਵਾਸਤੇ ਇੱਹ ਗੁਰਪੁਰਬ ਖ਼ੁਸਿਆਂ ਭਰਿਆ
 •     
  ਆਉ ਅਸੀ ਸਾਰੇ ਮਿਲ ਕੇ ਸ਼੍ਰੀ
  ਗੁਰੂ ਨਾਨਕ ਦੇਵ ਜੀ ਦਾ ਪ੍ਕਾਸ਼ ਉਤਸਵ ਮਨਾਈਏ।
  ਖ਼ੁਸ਼ਿਆਂ ਭਰਿਆ ਗੁਰਪੁਰਬ....!
 •     
  ਗੁਰਪੁਰਬ ਤੁਹਾਡੀ ਜਿੰਦਗੀ ਵਿੱਚ ਅਨੰਦ ਅਤੇ ਖ਼ੁਸਿਆਂ ਲਿਆਵੇ!
  ਖ਼ੁਸ਼ਿਆਂ ਭਰਿਆ ਗੁਰਪੁਰਬ....!
 •     
  ਨਾਨਕ ਨਾਮ ਚੜਦੀ ਕਲਾ
  ਤੇਰੇ ਭਾਣੇ ਸਰਬਤ ਦਾ ਭਲਾ"
  ਗੁਹੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ
  ਆਸ ਕਰਦੇ ਹਾਂ ਕਿ ਬਾਬਾ ਜੀ ਦੀਆਂ ਅਸੀਸਾਂ ਤੁਹਾਡੇ ਨਾਲ ਰਹਿਣ – ਹੋਰ ਇਸ ਜਗਾ ਤੇ ਵੇਖੇ
 •     
  ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਇਸ ਸ਼ੁਭ ਮੌਕੇ ਉੱਤੇ ਮੈਂ ਤੁਹਾਨੂੰ ਸਭ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ.....!!

 

Last Updated: 31st October, 2019